ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਇਹ 10 ਘਰੇਲੂ ਉਪਚਾਰ

ਅੱਜ ਦੇ ਸਮੇਂ ਵਿਚ ਕਈ ਤ੍ਰਾਹ ਦੀਆਂ ਬਿਮਾਰੀਆਂ ਲੋਕਾਂ ਨੂੰ ਹੋ ਰਹੀਆਂ ਹਨ, ਤੇ ਕਈ ਲੋਕ ਇਹਨਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਅੱਜਕੱਲ੍ਹ, ਲੋਕ ਕਮਜ਼ੋਰ ਨਜ਼ਰ, ਮੋਤੀਆਬਿੰਦ, ਅੰਨ੍ਹਾਪਣ, ਮੈਕੂਲਰ ਡੀਜਨਰੇਸ਼ਨ, ਸੁੱਕੀਆਂ ਅਤੇ ਲਾਲ ਅੱਖਾਂ, ਅੱਖਾਂ ਵਿੱਚ ਜਲਣ, ਛੋਟੀ ਉਮਰ ਵਿੱਚ ਪਾਣੀ ਆਉਣਾ ਆਦਿ ਸਮੱਸਿਆਵਾਂ ਤੋਂ ਪੀੜਤ ਹਨ, ਇਸਦਾ ਕਾਰਨ ਆਮ ਤੌਰ ਤੇ ਪ੍ਰਦੂਸ਼ਣ ਅਤੇ […]